ਅੱਜ ਮਿਤੀ 14-12-2025 ਨੂੰ ਸਮਾਂ ਕਰੀਬ ਸ਼ਾਮ 3 ਵਜੇ ਸ੍ਰੀ ਤਿਰੂਪਤੀ ਬਾਲਾ ਜੀ ਸੌਭਾ ਯਾਤਰਾ ਦੁਰਗਾ ਮਾਤਾ ਮੰਦਿਰ ਤੌਂ ਸੁਰੂ ਹੋ ਕੇ ਮਿੰਨੀ ਫੁਆਰਾ ਚੌਂਕ,ਫੁਆਰਾ ਚੌਕ,ਰਾਣੀ ਝਾਂਸੀ ਰੋਡ, ਘੁਮਾਰ ਮੰਡੀ, ਆਰਤੀ ਚੌਂਕ ਤੋ ਹੁੰਦੀ ਹੋਈ ਸਹਿਨਸ਼ਾਹ ਪੈਲੇਸ ਵਿਖੇ ਜਾ ਕੇ ਰਾਤ ਕਰੀਬ 12 ਵਜੇ ਸਮਾਪਤ ਹੋਵੇਗੀ ਜਿਸ ਲਈ ਹੇਠ ਲਿਖੇ ਅਨੁਸਾਰ ਡਾਇਵਰਜਨ ਪੁਆਇੰਟ ਦਿੱਤੇ ਗਏ ਹਨ।
ਕਿਰਪਾ ਕਰਕੇ ਇਹਨਾ ਰਸਤਿਆਂ ਰਾਹੀ ਆਪਣੀ ਮੰਜ਼ਿਲ ਤੇ ਜਾਣ ਵਾਲੇ ਰਾਹਗੀਰਾ ਵੱਲੋ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ ਜੀ।
1) ਦੁਰਗਾ ਮਾਤਾ ਮੰਦਿਰ
2) ਛੱਤਰੀ ਚੌਂਕ ਮਾਲ ਰੌਡ
3) ਮਿੰਨੀ ਫੁਆਰਾ ਚੌਕ
4) ਫੁਆਰਾ ਚੌਕ
5) ਪੁਰਾਣਾ ਸ਼ੈਸਨ ਚੌਕ
6) ਘੁਮਾਰ ਮੰਡੀ ਚੌਂਕ
7) ਭਾਈਵਾਲਾ ਚੌਕ ਤੋ ਆਰਤੀ ਚੌਕ ਵੱਲ
8) ਪੈਟਰੋਲ ਪੰਪ ਸਮਿਟਰੀ ਰੌਡ
9) ਟਿੱਕੀਆਂ ਵਾਲਾ ਚੌਂਕ,ਕਾਲਜ ਰੋਡ
10) ਕਾਲੀਆ ਸਵੀਟਸ,ਕਾਲਜ ਰੋਡ
